1/6
ਵਰਕਇੰਡੀਆ - ਨੌਕਰੀ ਲਈ ਐਪ screenshot 0
ਵਰਕਇੰਡੀਆ - ਨੌਕਰੀ ਲਈ ਐਪ screenshot 1
ਵਰਕਇੰਡੀਆ - ਨੌਕਰੀ ਲਈ ਐਪ screenshot 2
ਵਰਕਇੰਡੀਆ - ਨੌਕਰੀ ਲਈ ਐਪ screenshot 3
ਵਰਕਇੰਡੀਆ - ਨੌਕਰੀ ਲਈ ਐਪ screenshot 4
ਵਰਕਇੰਡੀਆ - ਨੌਕਰੀ ਲਈ ਐਪ screenshot 5
ਵਰਕਇੰਡੀਆ - ਨੌਕਰੀ ਲਈ ਐਪ Icon

ਵਰਕਇੰਡੀਆ - ਨੌਕਰੀ ਲਈ ਐਪ

WorkIndia
Trustable Ranking IconOfficial App
43K+ਡਾਊਨਲੋਡ
24.5MBਆਕਾਰ
Android Version Icon5.1+
ਐਂਡਰਾਇਡ ਵਰਜਨ
7.1.4.3(26-02-2025)ਤਾਜ਼ਾ ਵਰਜਨ
-
(0 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/6

ਵਰਕਇੰਡੀਆ - ਨੌਕਰੀ ਲਈ ਐਪ ਦਾ ਵੇਰਵਾ

ਨਮਸਤੇ…

ਵਰਕਇੰਡੀਆ ਬਲੂਅ ਅਤੇ ਗ੍ਰੇਅ ਕਾਲਰ ਦੇ ਉਮੀਦਵਾਰਾਂ ਲਈ ਉਹਨਾਂ ਦੀ ਕਾਬਲੀਅਤ ਅਤੇ ਪਸੰਦੀਦਾ ਸਥਾਨ ਜਿਸਨੂੰ ਵੀ ਬਿਨੈਕਾਰ ਤਰਜੀਹ ਦਿੰਦੇ ਹੋਣ ਤੇ ਨੌਕਰੀ ਲੱਭਣ ਲਈ ਇੱਕ ਵਧੀਆ ਅਤੇ ਮੁਫਤ ਪੋਰਟਲ ਹੈ।

ਸਾਡਾ ਸੁਪਨਾ…

ਅਸੀਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਭਾਰਤ ਦੇ ਬਲੂਅ ਕਾਲਰ ਕਰਮਚਾਰੀਆਂ ਨੂੰ ਵਧੀਆ ਰੋਜੀ ਦੇਣ ਲਈ ਲਾਮਬੰਦ ਹਾਂ।

ਹੁਣ ਤੱਕ ਦਸ ਲੱਖ ਤੋਂ ਵੱਧ ਚਾਹਵਾਨ ਉਮੀਦਵਾਰ ਵਰਕਇੰਡੀਆ ਐਪ ਰਾਹੀਂ ਵਧੀਆ ਕਿੱਤੇ ਲੱਗ ਜਿੰਦਗੀ ਮਾਣ ਰਹੇ ਹਨ।

ਸਾਡੀਆਂ ਸੇਵਾਵਾਂ…

ਹਰ ਚਾਹਵਾਨ ਉਮੀਦਵਾਰ ਲਈ ਮੁਫਤ ਰਜਿਸਟਰੇਸ਼ਨ।

ਆਪਣੀ ਖੇਤਰੀ ਭਾਸ਼ਾ ਵਿੱਚ ਨੌਕਰੀ ਨਾਲ ਸਬੰਧਤ ਜਾਣਕਾਰੀ ਪੜ੍ਹਨ ਦੀ ਸੁਵਿਧਾ।

ਅਸੀਂ ਪੂਰੇ ਭਾਰਤ ਵਿੱਚ ਨੌਕਰੀ ਪ੍ਰਦਾਨ ਕਰਦੇ ਹਾਂ। ਇਸ ਕਰਕੇ ਤੁਸੀਂ ਆਪਣੀ ਪਸੰਦੀਦਾ ਸਥਾਨ ਉੱਤੇ ਨੌਕਰੀ ਪਾ ਸਕਦੇ ਹੋ।

ਐਚ.ਆਰ ਨਾਲ ਸਿੱਧਾ ਸੰਪਰਕ ਤੇ ਕੋਈ ਤੀਸਰਾ ਪੱਖ ਸ਼ਾਮਿਲ ਨਹੀਂ।

100% ਮੁਫਤ ਤੇ ਕੋਈ ਲੁਕਵੀ ਫੀਸ ਨਹੀਂ।

ਸਿਰਫ ਤੇ ਸਿਰਫ ਪ੍ਰਮਾਣਿਤ ਕੰਪਨ੍ਹੀਆਂ ਨਾਲ ਸੰਪਰਕ।

ਨੌਕਰੀ ਭਰਨ ਸਮੇਂ ਕਿਸੇ ਵੀ ਤਰ੍ਹਾਂ ਦੇ ਬਿਨੈ-ਪੱਤਰ/ਰੈਜਿਊਮੇ ਦੀ ਲੋੜ ਨਹੀਂ।

ਅਸੀਂ ਇੱਕ ਵਧੀਆ ਬਿਨੈ-ਪੱਤਰ/ਰੈਜਿਊਮੇ ਬਣਾਉਣ ਵਿੱਚ ਮੱਦਦ ਕਰਾਂਗੇ।

ਦੂਸਰੇ ਉਮੀਦਵਾਰਾਂ ਤੋਂ ਨੌਕਰੀ ਦਾ ਸਰਵੇਖਣ ਪੜ੍ਹਨ ਦੀ ਸੁਵਿਧਾ।

ਇੰਟਰਵਿਊ ਕੱਢਣ ਲਈ ਵਧੀਆ ਸੁਝਾਅ।

ਕੋਈ ਕਨਸਲਟੈਂਸੀ ਨਹੀਂ, ਚਾਹਵਾਨ ਉਮੀਦਵਾਰ ਕੰਪਨ੍ਹੀ ਨਾਲ ਸਿੱਧਾ ਸੰਪਰਕ ਕਰ ਇੰਟਰਵਿਊ ਨਿਯਮਿਤ ਕਰੋ।

ਮੁਫਤ ਵਿੱਚ ਡਾਊਨਲੋਡ ਕਰ, ਰਜਿਸਟਰ ਹੋ, ਆਪਣਾ ਇੰਟਰਵਿਊ ਨਿਯਮਿਤ ਕਰਕੇ ਮੌਕੇ ਤੇ ਹੀ ਇੱਕ ਵਧਿਆ ਨੌਕਰੀ ਪਾਉ।

ਵਰਕਇੰਡੀਆ ਐਪ ਨੂੰ ਬਹੁਤ ਅਸਾਨੀ ਨਾਲ ਵਰਤਣ ਲਈ ਬਣਾਇਆ ਗਿਆ ਹੈ। ਅਸਾਨ, ਸਿੱਧਾ ਅਤੇ ਸਿਰਫ ਇੱਕ ਉਦੇਸ਼ : ਤੁਹਾਨੂੰ ਹੱਕਦਾਰ ਨੌਕਰੀ ਦਿਵਾਉਣਾ।

ਵਰਤੋਂ ਅਤੇ ਖੁਦ ਦੇਖੋ।

ਮੁੱਖ ਵਿਸ਼ੇਸਤਾਵਾਂ

30 ਸੈਕਿੰਡ ਵਿੱਚ ਰਜਿਸਟਰੇਸ਼ਨ।

ਇੰਟਰਵਿਊ ਲਈ ਕੰਪਨ੍ਹੀ ਨਾਲ ਸਿੱਧਾ ਸੰਪਰਕ।

ਐਪ ਦੀ ਵਰਤੋਂ ਲਈ ਇੰਟਰਨੈੱਟ ਜਰੂਰੀ ਨਹੀਂ।

ਤੁਹਾਡੇ ਲਈ ਚੌਣਵੀਆਂ ਨੌਕਰੀਆਂ।

ਮਾਰਕਿਟ ਦੀਆਂ ਵਧੀਆ ਐਂਟਰੀ ਲੈਵਲ/ਸਕਿਲਡ ਲੈਵਲ ਦੀਆਂ ਨੌਕਰੀਆਂ।

ਸਥਾਨ/ਤਨਖਾਹ/ਨੌਕਰੀ ਦੀ ਕਿਸਮ ਦੇ ਅਧਾਰ ਤੇ ਖੋਜ ਕਰਨ ਦੀ ਸੁਵਿਧਾ।

ਇੰਟਰਵਿਊ ਲਈ ਇਤਲਾਹ ਕਰਨ ਦੀ ਸੁਵਿਧਾ।

ਅਪਡੇਟ, ਮੈਸੇਜ ਅਤੇ ਨੋਟੀਫਿਕੇਸ਼ਨ ਰਾਹੀਂ ਨਵੀਆਂ ਨੌਕਰੀਆਂ ਦੀ ਜਾਣਕਾਰੀ।

100% ਮੁਫਤ,ਕੋਈ ਲੁਕਵੀ ਫੀਸ ਨਹੀਂ।

ਅਸੀਂ ਸਭ ਥਾਵਾਂ ਤੇ ਹਾਂ ਤੁਸੀਂ ਜਿੱਥੇ ਵੀ ਹੋ, ਜਿਸ ਵੀ ਰਾਜ ਵਿੱਚ ਹੋ, ਮਹਾਂਰਾਸ਼ਟਰ,ਦਿੱਲੀ,ਤਾਮਿਲਨਾਡੂ,ਅਧਾਰਾ ਪ੍ਰਦੇਸ਼,ਪੱਛਮੀ ਬੰਗਾਲ,ਗੁਜਰਾਤ,ਕਰਨਾਟਕ ਅਤੇ ਬਾਕੀ 23 ਰਾਜਾਂ ਤੇ 1000 ਤੋਂ ਉੱਪਰ ਸ਼ਹਿਰਾਂ ਵਿੱਚ।

ਆਪਣੇ ਨੇੜਲੇ ਸਥਾਨ ਤੇ ਆਪਣੀ ਇੱਛਾ/ਯੋਗਤਾ ਅਨੁਸਾਰ ਨੌਕਰੀ ਪਾਉ, ਐਚ.ਆਰ ਨਾਲ ਸਿੱਧਾ ਸੰਪਰਕ, ਕੋਈ ਫੀਸ ਨਹੀਂ।

ਸਾਡੇ ਨਾਲ 50,000 ਤੋਂ ਜਿਆਦਾ ਖੁਸ਼ ਕਰਮਚਾਰੀ/ਕੰਪਨ੍ਹੀਆਂ ਹਨ, ਉਨ੍ਹਾਂ ਵਿੱਚੋਂ ਕੁਝ ਹਨ :^

ਸਵਿਗੀ

ਗਰੈਬ

ਬਰਡੀਜ਼

ਓਲਾ

ਯੂਰੇਕਾ

ਬਰਗਰ ਕਿੰਗ

ਐਥੀਨਾ ਬੀ.ਪੀ.ਓ

ਵਨ ਪੁਆਇੰਟ ਵਨ ਸੈਲੀਊ੍ਹਨਸ਼ਨਜ਼

ਸਕਾਈ ਇੰਟਰਪ੍ਰਾਈਜਜ਼

ਸੀ.ਸੀ.ਡੀ

ਡਨਕਿਨ ਡੋਨਟਸ

ਤੇ ਹੋਰ ਬਹੁਤ।

ਕੰਪਨ੍ਹੀ/ਫਰਮ ਆਪਣੀ ਮੰਗ ਐਪ ਉੱਪਰ ਪਾਉਂਦੇ ਹਨ ਅਤੇ ਅਸੀਂ ਉਹਨਾਂ ਨੂੰ ਵਾਧੂ ਝੰਝਟਾ ਤੋਂ ਬਿਨ੍ਹਾ ਇੱਕ ਵਧੀਆ ਅਤੇ ਯੋਗ ਉਮੀਦਵਾਰ ਲੱਭਣ ਵਿੱਚ ਮੱਦਦ ਕਰਦੇ ਹਾਂ।

ਨੌਕਰੀ ਲਈ ਪ੍ਰੋਫਾਇਲ

ਭਾਰਤ ਦੇ ਸਾਰੇ ਸ਼ਹਿਰਾਂ ਵਿੱਚ ਫਰੈਸ਼ਰ/ਅਨੁਭਵੀ ਉਮੀਦਵਾਰਾਂ ਲਈ ਸਭ ਪ੍ਰਕਾਰ ਦੀਆਂ ਐਂਟਰੀ ਲੈਵਲ ਦੀਆਂ ਨੌਕਰੀਆਂ।

• ਅਸੀਂ ਸਰਕਾਰੀ ਨੌਕਰੀਆਂ ਪ੍ਰਦਾਨ ਨਹੀਂ ਕਰਦੇ।

• ਬੈਕ ਆਫਿਸ, ਰਿਟੇਲ/ਮਾਲ, ਮਾਰਕਿਟਿੰਗ/ਕੈਸ਼ੀਅਰ, ਟੈਲੀਕਾਲਿੰਗ/ਬੀ.ਪੀ.ਓ/ਕਸਟਮਰ ਕੇਅਰ, ਡਿਲੀਵਰੀ, ਫੀਲਡ ਸੇਲਜ਼, ਟੈਕਨੀਸ਼ੀਅਨ, ਬਿਊੁਟੀਸ਼ੀਅਨ, ਪਲੰਬਰ, ਬਿਜਨੈੱਸ ਡਿਵੈਲਪਮੈਂਟ, ਡਰਾਈਵਰ, ਬਾਈਕਰ, ਰਿਸੈਪਸ਼ਨਿਸ਼ਟ/ਫਰੰਟ ਆਫਿਸ, ਅਕਾਊਂਟਸ, ਫੀਲਡ, ਡਾਟਾ ਐਂਟਰੀ ਓਪਰੇਟਰ, ਆਫਿਸ ਸਹਾਇਕ/ਆਫਿਸ ਐਡਮਿਨ, ਸੇਵਾਦਾਰ/ਆਫਿਸ ਬੁਆਏ, ਗ੍ਰਾਫਿਕ ਡਿਜਾਇਨਰ, ਆਈ.ਟੀ.ਆਈ ਜੋਬਸ, ਕੁੱਕ, ਹੋਟਲ ਸਟਾਫ, ਹਾਊਸਕੀਪਿੰਗ, ਰਿਅਲ ਅਸਟੇਟ, ਲੈਬ ਟੈਕਨਿਸੀਅਨ, ਫੋਟੋਗ੍ਰਾਫਰ, ਜੋਤਿਸ਼, ਰਿਪੋਟਰ/ਜਰਨਲਿਸਟ, ਹਾਰਡਵੇਅਰ ਇੰਜੀਨੀਅਰ, ਸਿਕਾਊਰਟੀ ਗਾਰਡ, ਦੀਆਂ ਅਸਾਮੀਆਂ ਲਈ ਸੰਪਰਕ ਕਰੋ।

ਜੇਕਰ ਤੁਸੀਂ ਫਰੈਸ਼ਰ ਹੋ ਜਾਂ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਅਸੀਂ ਮੁਫਤ ਵਿੱਚ ਨੌਕਰੀ ਲਈ ਵਧੀਆ ਪੋਰਟਲ ਪ੍ਰਦਾਨ ਕਰ ਰਹੇ ਹਾਂ। ਆਪਣੀ ਮਨਪਸੰਦ ਦੀ ਨੌਕਰੀ 1000 ਤੋਂ ਵੱਧ ਕੰਪਨ੍ਹੀਆਂ ਵਿੱਚੋਂ ਚੁਣੋ। ਨੌਕਰੀ ਆਪਣੇ ਨੇੜਲੇ ਸਥਾਨ/ਜਗ੍ਹਾ ਵਿੱਚ ਪਾਉ।

ਕੋਈ ਕੰਨਸਲਟੈਂਸੀ ਨਹੀਂ, ਕੋਈ ਵਾਧੂ ਫੀਸ ਨਹੀਂ, ਕੋਈ ਲੁਕਵਾ ਏਜੰਡਾ ਨਹੀਂ।

ਵਰਕਇੰਡੀਆ ਐਪ ਅੱਜ ਹੀ ਡਾਊਨਲੋਡ ਕਰੋ ਅਤੇ ਆਪਣੇ ਪ੍ਰੋਫਾਇਲ ਤੇ ਸਥਾਨ ਦੇ ਮੁਤਾਬਿਕ ਵਧੀਆ ਨੌਕਰੀ ਪਾਉ।

ਵਰਕਇੰਡੀਆ - ਨੌਕਰੀ ਲਈ ਐਪ - ਵਰਜਨ 7.1.4.3

(26-02-2025)
ਹੋਰ ਵਰਜਨ
ਨਵਾਂ ਕੀ ਹੈ?WorkIndia is India's biggest Free Blue & Grey Collar Job Search Portal, where you can find the perfect job near you!We continuously add new features, fix issues, and improve the performance of the app in every update.Update the app now to get the latest jobs in your area. Find a job you like, call the HR directly, and set up your interview!Now you can check Government jobs also from WorkIndia App

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
0 Reviews
5
4
3
2
1

ਵਰਕਇੰਡੀਆ - ਨੌਕਰੀ ਲਈ ਐਪ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 7.1.4.3ਪੈਕੇਜ: in.workindia.nileshdungarwal.workindiaandroid
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:WorkIndiaਪਰਾਈਵੇਟ ਨੀਤੀ:https://www.workindia.in/app-privacyਅਧਿਕਾਰ:36
ਨਾਮ: ਵਰਕਇੰਡੀਆ - ਨੌਕਰੀ ਲਈ ਐਪਆਕਾਰ: 24.5 MBਡਾਊਨਲੋਡ: 2Kਵਰਜਨ : 7.1.4.3ਰਿਲੀਜ਼ ਤਾਰੀਖ: 2025-02-26 15:17:12
ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: ਪੈਕੇਜ ਆਈਡੀ: in.workindia.nileshdungarwal.workindiaandroidਐਸਐਚਏ1 ਦਸਤਖਤ: 2E:32:8D:E1:BC:8D:98:44:C8:A7:63:4F:A6:6F:93:63:C0:0F:61:3Dਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: ਪੈਕੇਜ ਆਈਡੀ: in.workindia.nileshdungarwal.workindiaandroidਐਸਐਚਏ1 ਦਸਤਖਤ: 2E:32:8D:E1:BC:8D:98:44:C8:A7:63:4F:A6:6F:93:63:C0:0F:61:3D

ਵਰਕਇੰਡੀਆ - ਨੌਕਰੀ ਲਈ ਐਪ ਦਾ ਨਵਾਂ ਵਰਜਨ

7.1.4.3Trust Icon Versions
26/2/2025
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

7.1.4.2Trust Icon Versions
26/2/2025
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
7.1.4.0Trust Icon Versions
10/12/2024
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
7.1.3.9Trust Icon Versions
10/12/2024
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
7.1.3.5Trust Icon Versions
12/10/2024
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
7.1.3.4Trust Icon Versions
12/10/2024
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
7.1.3.3Trust Icon Versions
15/9/2024
2K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
7.1.3.1Trust Icon Versions
18/8/2024
2K ਡਾਊਨਲੋਡ23.5 MB ਆਕਾਰ
ਡਾਊਨਲੋਡ ਕਰੋ
7.1.2.9Trust Icon Versions
18/8/2024
2K ਡਾਊਨਲੋਡ23 MB ਆਕਾਰ
ਡਾਊਨਲੋਡ ਕਰੋ
7.1.2.7Trust Icon Versions
1/8/2024
2K ਡਾਊਨਲੋਡ23.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
War and Magic: Kingdom Reborn
War and Magic: Kingdom Reborn icon
ਡਾਊਨਲੋਡ ਕਰੋ
Demon Slayers
Demon Slayers icon
ਡਾਊਨਲੋਡ ਕਰੋ
Seekers Notes: Hidden Objects
Seekers Notes: Hidden Objects icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
Zen Cube 3D - Match 3 Game
Zen Cube 3D - Match 3 Game icon
ਡਾਊਨਲੋਡ ਕਰੋ
Infinity Kingdom
Infinity Kingdom icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ
888slot - BMI Calculator
888slot - BMI Calculator icon
ਡਾਊਨਲੋਡ ਕਰੋ
Cooking Diary® Restaurant Game
Cooking Diary® Restaurant Game icon
ਡਾਊਨਲੋਡ ਕਰੋ
Mahjong LightBulb
Mahjong LightBulb icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...